बत्ती बाळ के बनेरे उत्ते रखनी आ लिरिक्स Batti Bal Ke Banere Utte Lyrics

यह प्रसिद्द गीत “बत्ती बाळ के बनेरे उत्ते, रखनी आ” पंजाबी फिल्म भांगड़ा, वर्ष १९५९ का एक गीत है। इस मूवी के निर्देशक का नाम जुगल किशोर जी है। इस गीत की गायिका शमशाद बेगम हैं इसके अतिरिक्त इसमें मोहम्मद रफी जी ने भी अपना स्वर दिया है।

बत्ती बाळ के बनेरे उत्ते, रखनी आ,
बत्ती बाळ के बनेरे उत्ते, रखनी आ,
गली भुल्ल ना जावे, चन्न मेरा,
हाय नी, बत्ती बाळ के बनेरे उत्ते,
रखनी आ।

उसनूं ना चंगी तरह गली दी पहचान है,
उसनूं ना चंगी तरह गली दी पहचान है,
रात हनेरी मेरा माही अनजान है,
रात हनेरी मेरा माही अनजान है,
बूहा खोल के,
नी बूहा खोल के,
मैं चोरी चोरी तकनी आ,
ओहनूं पूछ ना पवे ना घर मेरा,
हाय नी, बत्ती बाळ के बनेरे उत्ते,
रखनी आ।

कुट्ट कुट्ट चूरियाँ मैं,
चन्न लई रखियाँ,
दूध नूं उबाल के,
झल नी आ पखियाँ,
कदे बहनियां,
नी कदे बह नियाँ ते कदे,
उठ उठ नचनिया,
अग्गे लंग जा जावे चन्न मेरा,
हाय नी, बत्ती बाळ के बनेरे उत्ते,
रखनी आ।

फेरियां मैं कंघिया ते,
कजला वी पाया है,
अज्जे प्रोहणे नहियो,
बूहा खड़काया है,
नी मैं अखियां,
नी मैं अखियां,
बूहे दे वल्ल रखनियाँ आ,
आके मुड़ ना जावे, माही मेरा,
हाय नी, बत्ती बाळ के बनेरे उत्ते,
रखनी आ।
गली भुल्ल ना जावे, चन्न मेरा,
हाय नी, बत्ती बाळ के बनेरे उत्ते,
रखनी आ।

ਬੱਤੀ ਬਾਲ ਕੇ ਸ਼ਮਸ਼ਾਦ ਬੇਗਮ
ਬੱਤੀ ਬਾਲ ਕੇ ਬਨੇਰੇ ਉੱਤੇ ਰੱਖਨੀ ਆਂ
ਬੱਤੀ ਬਾਲ ਕੇ ਬਨੇਰੇ ਉੱਤੇ ਰੱਖਨੀ ਆਂ
ਗਲੀ ਭੁੱਲ ਨਾ ਜਾਵੇ ਚੰਨ ਮੇਰਾ
ਹਾਏ ਨੀ ਬੱਤੀ ਬਾਲ ਕੇ ਬਨੇਰੇ ਉੱਤੇ ਰੱਖਨੀ ਆਂ

ਉਸ ਨੂੰ ਨਾ ਚੰਗੀ ਤਾਰਾ ਗੱਲੀ ਦੀ ਪਛਾਣ ਏ
ਰਾਤ ਹਨੇਰੀ ਮੇਰਾ ਮਾਹੀ ਅਣਜਾਣ ਏ
ਬੂਹਾ ਖੋਲ ਕੇ
ਨੀ ਬੂਹਾ ਖੋਲ ਕੇ ਮੈਂ ਚੋਰੀ ਚੋਰੀ ਤਕਨੀ ਆਂ
ਓਹਨੂੰ ਪੁੱਛਣਾ ਪਵੇ ਨਾ ਘਰ ਮੇਰਾ
ਹਾਏ ਨੀ ਬੱਤੀ ਬਾਲ ਕੇ ਬਨੇਰੇ ਉੱਤੇ ਰੱਖਨੀ ਆਂ

ਕੁੱਟ ਕੁੱਟ ਚੂਰੀਆਂ ਮੈਂ ਚਨ ਲਈ ਰੱਖੀਆਂ
ਦੁੱਧ ਨੂੰ ਉਬਾਲ ਕੇ ਤੇ ਝਲਨੀ ਆਂ ਪੱਖੀਆਂ
ਕਦੀ ਬਹਿਨੀ ਆਂ
ਕਦੀ ਬਹਿਨੀ ਆਂ ਤੇ ਉੱਠ ਉੱਠ ਨਾਸਨੀ ਆਂ
ਅੱਗੇ ਲੰਘ ਨਾ ਜਾਵੇ ਚੰਨ ਮੇਰਾ
ਹਾਏ ਨੀ ਬੱਤੀ ਬਾਲ ਕੇ ਬਨੇਰੇ ਉੱਤੇ ਰੱਖਨੀ ਆਂ

ਫੇਰੀਆਂ ਨੇ ਕੰਘੀਆਂ ਤੇ ਕਜਲਾ ਵੀ ਪਾਇਆ ਏ
ਅਜੇ ਵੀ ਪਰੋਹਣੇ ਨਹੀਓਂ ਬੂਹਾ ਖੜਕਾਇਆ ਏ
ਨੀ ਮੈਂ ਅੱਖੀਆਂ
ਨੀ ਮੈਂ ਅੱਖੀਆਂ ਬੂਹੇ ਦੇ ਵਾਲ ਰੱਖਨੀ ਆਂ
ਆਕੇ ਮੁੜ ਨਾ ਜਾਵੇ ਮਾਹੀ ਮੇਰਾ
ਹਾਏ ਨੀ ਬੱਤੀ ਬਾਲ ਕੇ ਬਨੇਰੇ ਉੱਤੇ ਰੱਖਨੀ ਆਂ

बत्ती बाळ के बनेरे उत्ते रखनी आ लिरिक्स Batti Bal Ke Banere Utte Lyrics

Batti Baal Ke Banere Utte, Rakhani Aa,
Batti Baal Ke Banere Utte, Rakhani Aa,
Gali Bhull Na Jaave, Chann Mera,
Haay Ni, Batti Baal Ke Banere Utte,
Rakhani Aa.

Usanun Na Changi Tarah Gali Di Pahachaan Hai,
Usanun Na Changi Tarah Gali Di Pahachaan Hai,
Raat Haneri Mera Maahi Anajaan Hai,
Raat Haneri Mera Maahi Anajaan Hai,
Buha Khol Ke,
Ni Buha Khol Ke,
Main Chori Chori Takani Aa,
Ohanun Puchhana Paave Na Ghar Mera,
Haay Ni, Batti Baal Ke Banere Utte,
Rakhani Aa.

Kutt Kutt Churiyaan Main,
Chann Lai Rakhiyaan,
Dudh Nun Ubaal Ke,
Jhal Ni Aa Pakhiyaan,
Kade Bahaniyaan,
Ni Kade Bah Niyaan Te Kade,
Uth Uth Nachaniya,
Agge Lang Ja Jaave Chann Mera,
Haay Ni, Batti Baal Ke Banere Utte,
Rakhani Aa.

Pheriyaan Main Kanghiya Te,
Kajala Vi Paaya Hai,
Ajje Prohane Nahiyo,
Buha Khadakaaya Hai,
Ni Main Akhiyaan,
Ni Main Akhiyaan,
Buhe De Vall Rakhaniyaan Aa,
Aake Mud Na Jaave, Maahi Mera,
Haay Ni, Batti Baal Ke Banere Utte,
Rakhani Aa.
Gali Bhull Na Jaave, Chann Mera,
Haay Ni, Batti Baal Ke Banere Utte,
Rakhani Aa.